ਧਰਮਾਂ ਨੂੰ ਲੈਕੇ ਹੁਣ ਨਹੀਂ ਹੋਵੇਗਾ ਵਿਤਕਰਾ ਪੰਜਾਬ ਦੇ ਬੱਚੇ ਪੜ੍ਹਨਗੇ ਭਾਈਚਾਰਿਕ ਸਾਂਝ ਦਾ ਪਾਠ | OneIndia Punjabi

2023-08-28 3

ਪੰਜਾਬ ਸਰਕਾਰ ਨੇ ਬੱਚਿਆਂ ਨੂੰ ਭਾਈਚਾਰਿਕ ਸਾਂਝ ਦਾ ਪਾਠ ਪੜ੍ਹਾਉਣ ਦਾ ਵੱਡਾ ਫ਼ੈਸਲਾ ਲਿਆ ਹੈ | ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ਦੇ ਸਕੂਲਾਂ 'ਚ ਰੋਜ਼ਾਨਾ ਸਵੇਰ ਦੀ ਸਭਾ 'ਚ ਆਪਸੀ ਭਾਈਚਾਰੇ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ ਕਰਨ ਦੇ ਹੁਕਮ ਦਿੱਤੇ ਹਨ ।
.
There will be no more discrimination about religions, the children of Punjab will read the lesson of brotherhood.
.
.
.
#punjabnews #harjotbains #punjabgovermentschool
~PR.182~